ਮੈ ਉਹਨੂੰ ਪੁੱਛਿਆ

ਮੈ ਉਹਨੂੰ ਪੁੱਛਿਆ ਕੇ ਤੂੰ ਮੇਰੇ ਲਈ ਦੁਨੀਆ ਨਾਲ ਲੜ ਸਕਦੀ ਏ..?
ਕਮਲੀ ਇਹ ਕਹਿ ਕੇ ਮੇਰੇ ਨਾਲ ਲੜਨ ਲੱਗ ਗਈ ਕੇ
ਮੇਰੀ ਦੁਨੀਆ ਤਾਂ ਤੂੰ ਹੀ ਆ.. ❤️❤️