ਮੈ ਸੋਚਦਾਂ ਕਿ

ਮੈ ਸੋਚਦਾਂ ਕਿ ਇਸ ਟੁੱਟੇ ਦਿਲ ਵਾਲੇ ਸ਼ਾਇਰ ਨੂੰ ਕੋਈ ਟੁੱਟੇ ਦਿਲ ਵਾਲੀ ਮਿਲ ਜਾਵੇ
ਤਾਂ ਜੋ ਇੱਕ ਦੂਜੇ ਦੇ ਦੁੱਖ ਦਰਦ ਫਰੋਲਕੇ ਜਿੰਦਗੀ ਕੱਟ ਲਈਏ॥