ਮੋਰ

ਇੱਕ ਵਾਰ ਇੱਕ ਵਿਅਕਤੀ ਇੰਗਲੈਂਡ ਗਿਆ। ਉਥੇ ਬੱਸ ਵਿੱਚ ਚੜ੍ਹਨ ਵੇਲੇ ਲਾਈਨ ਵਿੱਚ ਖਲੋਣਾ ਪੈਂਦਾ ਹੈ, ਪਰ ਬੱਸ ਪਹਿਲਾਂ ਭਰ ਗਈ। ਜਦੋਂ ਉਸ ਦੀ ਵਾਰੀ ਆਈ ਤਾਂ ਕੰਡਕਟਰ ਨੇ ਕਿਹਾ, ‘ਨੋ-ਮੋਰ, ਨੋ ਮੋਰ।”

ਉਸ ਨੂੰ ਗੁੱਸਾ ਆ ਗਿਆ ਤੇ ਕਹਿਣ ਲੱਗਾ, ‘ਮੋਰਨੀਆਂ ਚੜ੍ਹਾ ਲਈਆਂ ਤੇ ਸਾਡੀ ਵਾਰੀ ਨੋ ਮੋਰ।’