ਮੰਜਾ ਉਣਦੀ ਪਈ ਏ – Bal Butale Wala

ਮੰਜਾ ਉਣਦੀ ਪਈ ਏ,ਦਾਦੀ ਪੋਤਿਆਂ ਦੇ ਨਾਲ..
ਨਾਲੇ ਛੋਟੇ-ਛੋਟੇ ਆਪਸ ਚ ਹੁੰਦੇ ਨੇ ਸਵਾਲ…
ਛੋਟਾ ”ਖੁਸ਼” ਜਿਹੜਾ ਬੰਦਾ ਪੂਰੇ ਸਿਰੇ ਦਾ ਸ਼ਿਕਾਰੀ..
ਕਿੰਨੀ ਚੰਗੀ ਲੱਗੇ ”ਬੱਲ” ਸਾਂਝ ਬਣੀ ਇਹ ਪਿਆਰੀ..