ਮੰਮੀ-ਪਾਪਾ

ਅਧਿਆਪਕ, ‘‘ਸਾਹਿਲ, ਤੂੰ ਲੇਟ ਕਿਉਂ ਆਇਆ ਏਂ?”

ਸਾਹਿਲ, ‘‘ਮੰਮੀ-ਪਾਪਾ ਲੜ ਰਹੇ ਸਨ, ਇਸ ਲਈ।”

ਅਧਿਆਪਕ, ‘‘ਉਹ ਲੜ ਰਹੇ ਸਨ ਤਾਂ ਤੂੰ ਲੇਟ ਕਿਉਂ ਹੋ ਗਿਆ?”

ਸਾਹਿਲ, ‘‘ਮੇਰਾ ਇਕ ਬੂਟ ਮੰਮੀ ਕੋਲ ਸੀ ਤੇ ਇਕ ਪਾਪਾ ਕੋਲ।”