ਮੱਛਰ

ਮੱਛਰ ਦਾ ਬੱਚਾ ਪਹਿਲੀ ਵਾਰ ਉਡਿਆ। ਜਦੋਂ ਵਾਪਸ ਆਇਆ ਤਾਂ ਬੜਾ ਖੁਸ਼ ਸੀ। ਪਿਓ ਨੇ ਪੁੱਛਿਆ, ‘‘ਕਿਹੋ ਜਿਹਾ ਲੱਗਾ?”

ਮੱਛਰ ਬੋਲਿਆ, ‘‘ਬਹੁਤ ਵਧੀਆ, ਜਿਥੇ ਵੀ ਗਿਆ ਲੋਕ ਤਾੜੀਆਂ ਵਜਾ ਰਹੇ ਸਨ।”