ਯਾਰੀ

​ਕੱਚ ਵੱਰਗੀ ਨਹੀ ਹੁੰਦੀ ਦੋਸਤੀ ਸਾਡੀ   

ਅਸੀ ੳੁਮਰਾ ਤੱਕ ਪਛਾਣ ਰੱਖਦੇ ਹਾ

 ਯਾਰਾ ਅਸੀ ਤਾ ੳੁਹ ਫੁੱਲ ਹਾ …

ਜੋ ਟੁੱਟਕੇ ਵੀ ਟਾਹਣੀਆ ਦਾ ਮਾਣ ਰੱਖਦੇ ਹਾ…