ਯਾਰ ਜਿਗਰੀ

ਮੈਂਨੂੰ ਹਿਜਰ ਵਿਛੋੜਾ ਧਰ ਚੱਲੇ
ਮੇਰੇ ਰੋਂਣ ਨੂੰ ਰਹ ਕਰ ਚੱਲੇ
ਸਭ ਜਿਗਰੀ ਡਿਗਰੀ ਕਰ ਚੱਲੇ
ਸਟ ਭਾਰੀ ਦਿਲ ਤੇ ਜਰ ਚੱਲੇ
ਗਲ਼ ਲੱਗ ਕੇ ਸਿਜਦਾ ਕਰ ਚੱਲੇ
ਅੱਜ ਯਾਰ ਮੇਰੇ ਛਡ ਚੱਲੇ….