ਰਾਜ ਰਾਣੀ

ਪਤਨੀ, ‘‘ਮੈਂ ਕਿਹਾ ਜੀ, ਰਾਤੀਂ ਨੀਂਦ ਵਿੱਚ ਤੁਸੀਂ ਰਾਜ ਰਾਣੀ-ਰਾਜ ਰਾਣੀ ਕੀ ਬੁੜਬੁੜਾ ਰਹੇ ਸੀ? ਆਖਰ ਇਹ ਰਾਜ ਰਾਣੀ ਹੈ ਕੌਣ?”

ਪਤੀ, ‘‘ਓਹ! ਇਹ ਉਹੋ ਘੋੜੀ ਹੈ, ਜੋ ਕੱਲ੍ ਰੇਸ ਵਿੱਚ ਹਿੱਸਾ ਲੈਣ ਵਾਲੀ ਹੈ।”

ਪਤਨੀ, ‘‘…ਤਾਂ ਕੱਲ੍ਹ ਦੋ ਵਾਰ ਤੁਹਾਡੀ ਉਸੇ ਘੋੜੀ ਦਾ ਫੋਨ ਆਇਆ ਸੀ।”