ਰੀਚਾਰਜ

ਭੋਲਾ, ‘‘ਇਕ ਹਫਤੇ ਤੋਂ ਇਕ ਕੁੜੀ ਮੈਨੂੰ ਬਹੁਤ ਤੰਗ ਕਰ ਰਹੀ ਹੈ, ਪਤਾ ਨਹੀਂ ਉਸ ਨੂੰ ਮੇਰਾ ਨੰਬਰ ਕਿਥੋਂ ਮਿਲ ਗਿਆ।”
ਬੰਟੂ, ‘‘ਕਿਉਂ, ਕੀ ਕਹਿੰਦੀ ਹੈ?”
ਭੋਲਾ, ‘‘ਜਦੋਂ ਵੀ ਮੈਂ ਕਿਸੇ ਨੂੰ ਕਾਲ ਕਰਦਾ ਹਾਂ, ਵਿੱਚੋਂ ਟੋਕ ਕੇ ਕਹਿੰਦੀ ਹੈ ਕਿ ਕਿਰਪਾ ਕਰਕੇ ਆਪਣਾ ਕਾਰਡ ਰੀਚਾਰਜ ਕਰਵਾ ਲਵੋ।”