“ਰੋਜ਼ ਡੇ”

“ਰੋਜ਼ ਡੇ” ਦੇ ਦਿਨ ਵੀ ” ਸਰਬ ” ਯਾਦਾ ਦੀ ਧੂਣੀ ਸੇਕ ਰਿਹਾ ਹੈ,,,,,

ਜਿਥੇ ਉਹ ਮਿਲਣ ਦਾ “ਵਾਅਦਾ” ਕਰ ਗਈ,,,,,

ਹੱਥ ਵਿੱਚ “ਫੁੱਲ” ਫੜ ਖੜਾ ਅੱਜ ਵੀ ਉਹਦਾ “ਰਾਹ” ਵੇਖ ਰਿਹਾ ਹੈ…..