ਰੋਣੇ ਉਮਰਾ ਦੇ ਪੈਂਗੇ ਤਕਦੀਰ ਨੂੰ

ਰੋਣੇ ਉਮਰਾ ਦੇ ਪੈਂਗੇ ਤਕਦੀਰ ਨੂੰ ਹੰਝੂਆ ਦੇ ਰਾਹੀਂ ਦੁੱਖ ਦੇਣਗੇ..
ਕੇਸੀ ਚੱਲੀ ਹਨੇਰੀਆ ਦੀ ਰੁੱਤ ਵੇ ਆਪਨੇ ਪਿਆਰ ਦੇ ਮਹਿਲ ਕੱਚੇ ਢਹਿਣਗੇ….