ਲੜਾਈ

ਆਸ਼ਾ, ‘‘ਇੰਝ ਲੱਗਦਾ ਹੈ ਕਿ ਸਾਹਮਣੇ ਵਾਲੇ ਘਰ ਵਿੱਚ ਪਤੀ-ਪਤਨੀ ‘ਚ ਲੜਾਈ ਹੋ ਰਹੀ ਹੈ…ਤੁਸੀਂ ਇੱਕ ਵਾਰ ਜਾ ਕੇ ਦੇਖੋ ਨਾ।”

ਉਮੇਸ਼, ‘‘ਮੈਂ ਇੱਕ-ਦੋ ਵਾਰ ਗਿਆ ਸੀ, ਸ਼ਾਇਦ ਉਸੇ ਦਾ ਨਤੀਜਾ ਇਹ ਲੜਾਈ ਹੈ।”