ਲੰਬੇ ਨੇ ਰਸਤੇ ਜਿੰਦਗੀ ਦੇ

ਲੰਬੇ ਨੇ ਰਸਤੇ ਜਿੰਦਗੀ ਦੇ , ਮੰਜ਼ਿਲ ਚਾਹੇ ਦੂਰ ਅਾ,
ਸਾਡੀ ਵੀ ਜਿੱਦ ਏ ਮਾਲਕਾ, ਪਹੁੰਚਣਾ ਜਰੂਰ ਅਾ,
ਬਸ ਇੱਕ ਤੇਰਾ ਸਾਥ ਨਾ ਛੁੱਟੇ , ਬਾਕੀ ਸਭ ਮਨਜੂਰ ਆ