ਵਿਆਹ

ਪ੍ੇਮੀ (ਪ੍ੇਮਿਕਾ ਨੂੰ), ‘‘ਡਾਰਲਿੰਗ! ਮੈਂ ਤੇਰੇ ਨਾਲ ਵਿਆਹ ਨਹੀਂ ਕਰਵਾ ਸਕਦਾ, ਘਰ ਵਾਲੇ ਮਨ੍ਹਾ ਕਰਦੇ ਹਨ।”

ਪ੍ੇਮਿਕਾ , ‘‘ਤੇਰੇ ਘਰ ਵਿੱਚ ਕੌਣ-ਕੌਣ ਹੈ?”

ਪ੍ੇਮੀ, ‘‘ਇਕ ਘਰ ਵਾਲੀ ਤੇ ਤਿੰਨ ਬੱਚੇ।