ਵਿਆਹ

ਜੱਜ, ‘‘ਇਸ ਔਰਤ ਦੀ ਆਪਣੇ ਪਤੀ ਨਾਲ ਲੜਾਈ ਵੇਲੇ ਤੂੰ ਉਥੇ ਮੌਜੂਦ ਸੀ?”

ਗਵਾਹ, ‘‘ਹਾਂ ਸਾਹਿਬ।”

ਜੱਜ, ‘‘….ਤਾਂ ਗਵਾਹ ਦੀ ਹੈਸੀਅਤ ਨਾਲ ਕੀ ਕਹਿਣਾ ਚਾਹੇਂਗਾ?”

ਗਵਾਹ, ‘‘ਹਜ਼ੂਰ, ਇਹੋ ਕਿ ਮੈਂ ਕਦੇ ਵਿਆਹ ਨਹੀਂ ਕਰਵਾਵਾਂਗਾ।”