ਵਿਚ ਸਰੁੰਗ ਦੇ ਸੁਤਿਓ ਲੋਕੋ – Bal Butale Wala

ਵਿਚ ਸਰੁੰਗ ਦੇ ਸੁਤਿਓ ਲੋਕੋ,ਅਜੇ ਵੀ ਦਿਨ ਦੀ ਲੋਅ ਬਾਕੀ ਏ…..
ਅਜੇ ਵੀ ਵਿਚ ਬੁਤਾਲੇ ਬੱਲ ਦੇ,ਸ਼ਬਦਾਂ ਵਿਚ ਵਿਦਰੋਹ ਬਾਕੀ ਏ….
ਗਲ ਦਾ ਗਹਿਣਾ ਸਮਝ ਲਿਆ ਏ,ਭਾਰ ਗੁਲਾਮਾਂ ਨੇ..
ਇੱਕ-ਇੱਕ ਕਰਕੇ ਸੁੱਟ ਦਿੱਤੇ ਹਥਿਆਰ ਗੁਲਾਮਾਂ ਨੇ