ਵੱਡੀ ਉਮਰ

ਬਹੁਤ ਸਾਰੀਆਂ ਔਰਤਾਂ ਇਸ ਸ਼ਿਕਾਇਤ ਨਾਲ ਅਦਾਲਤ ਵਿੱਚ ਆਈਆਂ ਕਿ ਉਨ੍ਹਾਂ ਦੇ ਫਲੈਟ ਦੇ ਗੁਆਂਢ ਵਿੱਚ ਰਹਿਣ ਵਾਲੀਆਂ ਔਰਤਾਂ ਉਨ੍ਹਾਂ ਨੂੰ ਤੰਗ ਕਰਦੀਆਂ ਹਨ।

ਜੱਜ ਨੇ ਕਿਹਾ, ‘‘ਮੈਂ ਸਭ ਤੋਂ ਪਹਿਲਾਂ ਸਭ ਤੋਂ ਵੱਡੀ ਉਮਰ ਦੀ ਔਰਤ ਦੀ ਗੱਲ ਸੁਣਾਂਗਾ।”

..ਅਤੇ ਫਿਰ ਸਬੂਤਾਂ ਦੀ ਘਾਟ ‘ਚ ਕੇਸ ਖਾਰਜ ਕਰ ਦਿੱਤਾ ਗਿਆ।