ਸਮੁੰਦਰ ਵਿੱਚ ਦਰੱਖਤ

ਸਿਮਰਨ, ‘‘ਸਮੁੰਦਰ ਵਿੱਚ ਨਿੰਬੂ ਦਾ ਦਰੱਖਤ ਲੱਗਾ ਹੋਵੇ ਤਾਂ ਤੂੰ ਨਿੰਬੂ ਕਿਵੇਂ ਤੋੜੇਂਗਾ?”

ਸਾਹਿਲ, ‘‘ਚਿੜੀ ਬਣ ਕੇ ਤੋੜ ਲਵਾਂਗਾ।”

ਸਿਮਰਨ, ‘‘ਆਦਮੀ ਨੂੰ ਚਿੜੀ ਕੀ ਤੇਰਾ ਪਿਓ ਬਣਾਏਗਾ?”

ਸਾਹਿਲ, ‘‘…ਤਾਂ ਸਮੁੰਦਰ ਵਿੱਚ ਦਰੱਖਤ ਕੀ ਤੇਰਾ ਪਿਓ ਲਗਾਏਗਾ?”