ਸ਼ੋਂਕ ਦੂਖ ਪਥਰਾ ਨੂ ਸਤਾਉਣ ਦਾ

ਦੁਖ ਤਾ ਬਥੇਰੇ ਪਰ ਦਸਣੇ ਨੀ ਯਾਰ ਨੂ ,
ਆਪੇ ਯਾਦ ਆਜੁ ਕਦੇ ਸੋਹਨੀ ਸਰਕਾਰ ਨੂ ,
ਜ ਉਸ ਕੋਲ ਸਮਾਂ ਹੈ ਨਾਈ ਸਾਡੇ ਕੋਲ ਬੈਹਣ ਦਾ ,
ਸਾਨੂ ਵੀ ਨਾਈ ਸ਼ੋਂਕ ਦੂਖ ਪਥਰਾ ਨੂ ਸਤਾਉਣ ਦਾ ,