ਸਾਡਾ ਟਾਈਮ ਹੋ ਗਿਆ ਪੂਰਾ…

ਬਾਰੀ ਬਰਸੀ ਖਟਨ ਗਿਆ ਸੀ
ਓ ਖਟ ਕੇ ਕੀ ਲਿਆਂਦਾ ਫਿਰ
ਓ ਖਟ ਕੇ ਲਿਆਂਦਾ ਬੂਰਾ
ਹੁਣ ਸਾੰਨੂ ਮਾਫ਼ ਕਰੋ,
ਸਾਡਾ ਟਾਈਮ ਹੋ ਗਿਆ ਪੂਰਾ,
ਹੁਣ ਸਾੰਨੂ ਮਾਫ਼ ਕਰੋ ,
ਸਾਡਾ ਟਾਈਮ ਹੋ ਗਿਆ ਪੂਰਾ….