ਸਾਡੀ ਕਬਰ ਤੇ ਤੁਸੀ ਆ ਜਾਇਉ……

ਸਾਡੀ ਕਬਰ ਤੇ ਤੁਸੀ ਆ ਜਾਇਉ,
ਮੁੱਖ ਤੋਂ ਨਾ ਕਿਹੋ ਕੁੱਝ ਪਰ,
ਅੱਖਾਂ ਨਾਲ ਸਭ ਕੁੱਝ ਕਹਿ ਜਾਇਉ,
ਕੋਈ ਗਿਲਾ ਸ਼ਿਕਵਾ ਨਾ ਕਰਾਂਗੇ ਚਾਹੇ,
ਫੁੱਲਾਂ ਦੀ ਜਗਾ ਕੰਡੇ ਚੜਾ ਜਾਇਉ…