ਸਾਡੇ ਤੋ ਦੂਰ ਹੁੰਦਾ

♥ ਇਸ ਇਸ਼ਕ ਵਿੱਚ ਹਰ ਕੋਈ ਚੂਰ ਚੂਰ ਹੁੰਦਾ–
–ਜਿਸਨੂੰ ਅਸੀ ਚਾਹੀਏ ਓਹੀ ਕਿਉ ਸਾਡੇ ਤੋ ਦੂਰ
ਹੁੰਦਾ–
–ਜਿਹੜੇ ਕਰੇ ਇਸ ਦਿਲ ਨੂੰ ਸੱਚੇ ਮਨ ਨਾਲ ਪਿਆਰ–
—ਉਸਦੀ ਅੱਖ ਵਿੱਚ ਹੰਝੂ ਜ਼ਰੂਰ ਹੁੰਦਾ ♥

ਕਦੇ-ਕਦੇ ਖਾਮੋਸ਼ੀ ਵੀ ਬਹੁਤ ਕੁੱਝ ਕਹਿ ਜਾਂਦੀ ਹੈ__…
ਤਡਫਾੳੁਨ ਵਾਸਤੇ ਸਿਰਫ਼ ਯਾਦ ਰਹਿ ਜਾਂਦੀ ਹੈ__…
ਕੀ ਫ਼ਰਕ ਪੈਂਦਾ ਹੈ “ਦਿਲ ” ਹੋਵੇ ਜਾਂ “ਕੋਲਾ”__…
ਬਲਣ ਤੋਂ ਬਾਅਦ ਸਿਰਫ਼ ਰਾਖ਼ ਰਹਿ ਜਾਂਦੀ ਹੈ__…