ਸੂਟ

ਇਕ ਆਦਮੀ ਕੱਪੜਿਆਂ ਦੀ ਦੁਕਾਨ ‘ਤੇ ਗਿਆ ਅਤੇ ਦੁਕਾਨਦਾਰ ਨੂੰ ਕਹਿਣ ਲੱਗਾ, ‘‘ਮੈਨੂੰ ਕੋਈ ਲੇਡੀਜ਼ ਸੂਟ ਦਿਖਾਓ।”

ਦੁਕਾਨਦਾਰ, ‘‘ਘਰ ਵਾਲੀ ਲਈ ਚਾਹੀਦਾ ਹੈ ਜਾਂ ਕੋਈ ਵਧੀਆ ਜਿਹਾ ਦਿਖਾਵਾਂ?”