ਸੱਗੀ ਫੁੱਲ

ਸੱਗੀ ਫੁੱਲ ਲਾ ਕੇ ਸਿਰ ਲਹਿਰੀਏ ਲਾਏ,
ਤੱਕਿਆ ਜਿੰਹਨਾਂ ਨੇ ਉਹ ਤਾਂ ਕੰਮ ਤੋਂ ਗਏ,
ਤਿੱਲੇਦਾਰ ਜੁੱਤੀ ਪੈਰੀਂ ਸ਼ੂਕਦੀ ਫਿਰੇ,
ਕਾਲਜ਼ੇ ਕਈਆਂ ਦੇ ਕੁੜੀ ਫੂਕਦੀ ਫਿਰੇ,
ਕਾਲਜ਼ੇ ਕਈਆਂ ਦੇ ਕੁੜੀ ਫੂਕਦੀ ਫਿਰੇ