ਸੱਸ

ਇਕ ਕੁੜੀ ਵਿਆਹ ਲਈ ਮੁੰਡਾ ਦੇਖਣ ਜਾਂਦੀ ਹੈ।

ਉਹ ਮੁੰਡੇ ਦੇ ਘਰ ਦਾਖਲ ਹੋਣ ਤੋਂ ਪਹਿਲਾਂ ਪ੍ਰਾਰਥਨਾ ਕਰਦੀ ਹੈ..

‘‘ਰੱਬਾ! ਜਾਂ ਤਾਂ ਸੱਸ ਚੰਗੀ ਹੋਵੇ, ਨਹੀਂ ਤਾਂ ਫੋਟੋ ਟੰਗੀ ਹੋਵੇ।”