ਹਾਲੇ ਵੀ ਜਵਾਨਾ ਸਰਦਾਰੀ ਨੂੰ….ਬੱਲ ਬੁਤਾਲੇ ਵਾਲਾ

ਹਾਲੇ ਵੀ ਜਵਾਨਾ ਸਰਦਾਰੀ ਨੂੰ ,ਸੰਭਾਲ ਉਏ…
ਤੂੰ ਵੀ ਦਮ-ਖਮ ਜਰਾ ਆਪਣਾ ਵਿਖਾਲ ਉਏ..
ਆਪਾਂ ਹੌਲੀ-ਹੌਲੀ ਚੁਣ ਲਈਏ ਰਾਹ ਆਪਣਾ..
ਪੱਗ ਬੰਨਾਂਗੇ ਤੇ ਹੋਊਗਾ,ਬਚਾਅ ਆਪਣਾ….ਬੱਲ ਬੁਤਾਲੇ ਵਾਲਾ