ਹਿਪਨੋਟਾਈਜ਼

ਪਤੀ, ‘‘ਹਿਪਨੋਟਾਈਜ਼ ਕੀ ਹੁੰਦਾ ਹੈ?”

ਪਤਨੀ, ‘‘ਕਿਸੇ ਨੂੰ ਆਪਣੇ ਕੰਟਰੋਲ ‘ਚ ਕਰਕੇ ਆਪਣੀ ਮਰਜ਼ੀ ਦੇ ਕੰਮ ਕਰਵਾਉਣਾ।”

ਪਤੀ, ‘‘ਚੱਲ ਝੂਠੀ, ਉਸ ਨੂੰ ਤਾਂ ਵਿਆਹ ਕਹਿੰਦੇ ਹਨ।”