ਹਿੱਕ ਤਾਣ ਸਦਾ ਖੜੀਦਾ

ਹਿੱਕ ਤਾਣ ਸਦਾ ਖੜੀਦਾ ?
ਨਾਰਾ ਨਾਹੀਂ ਨਾਰਾ ਪਿੱਛੇ ਲੜੀਦਾ?
ਜੇ ਕੁੱਝ ਕਹੇ ਸਾਡੇ ਯਾਰਾ ਨੂੰ?
ਤਾਂ ਫੇਰ ਓਦੇ ਮੂੰਹ ਤੇ ਚਪੇੜਾ ਧਰੀਦਾ?