ਹੋਰ ਕੀ ਹੋ ਸਕਦਾ ਹੈ ਇਸਤੋਂ

ਹੋਰ ਕੀ ਹੋ ਸਕਦਾ ਹੈ ਇਸਤੋਂ,
ਸ਼ਰਮਨਾਕ ਵਰਤਾਰਾ..
ਅਕਾਲ ਤਖਤ ਤੇ ਫਿਰ ਮਸੰਦਾਂ..
ਲਾਇਆ ਕੰਜਰ-ਖਾੜਾ..।
ਕੌਮ ਦੇ ਝਾਟਾ ਖਿਲਰੀ ਫਿਰਦਾ..
ਹੱਸ ਰਿਹਾ ਜੱਗ ਸਾਰਾ..।
ਪਾਓ ਘੁੱਲਿਓ ਸਾਡੀ ਪੱਤ ਦਾ.
ਰੱਜ ਕੇ ਹੋਰ ਖਿਲਾਰਾ……….।।।…..ਦੁਰਲਾਅਨਤ.