ਹੱਥ ਹੱਥਾਂ ਚੇਂ ਛੁਡਾ

ਹੱਥ ਹੱਥਾਂ ਚੇਂ ਛੁਡਾ ਕੇ ਉਦੋਂ ਤੁਰ ਤਾਂ ਗਈ ਸੀ,1
ਸਾਨੂੰ ਕਮਲੇ ਬਣਾ ਕੇ ਪਿੱਛੇ ਮੁੜ ਤਾਂ ਗਈ ਸੀ,!
ਕਿੰਨੀ ਯਾਦ ਮੇਰੀ ਆਉਂਦੀ ??! ਵਾਅਦੇ ਡੰਗਦੇ ਨੇ ਕਿੱਦਾ ??,!
ਹੁਣ ਸਾਡੇ ਤੋਂ ਬਗੈਰ ਦਿਨ ਲੰਘਦੇ ਨੇ ਕਿੱਦਾਂ ????