​ਤੈਨੂੰ ਫਿਕਰ ਨਾ ਪੈਸੇ ਧੇਲੇ ਦੀ

ਤੈਨੂੰ ਫਿਕਰ ਨਾ ਪੈਸੇ ਧੇਲੇ ਦੀ,

ਤੇਰਾ ਅਕਾਊਂਟ ਡੈਡ ਨਾਲ ਸਾਂਝਾ ਨੀ,

ਸਾਡੇ ਪੱਲੇ ਬਸ ਫਕੀਰੀ ਏ,

ਤਾਹੀਂੳ ਰਾਜੀ ਰਹਿੰਦਾ ਰਾਂਝਾ ਨੀ !