ਜਵਾਨੀ

ਬਾਗਾ ਦੇ ਵਿਚ ਫੁੱਲ ਸੋਹੰਦੇ…
ਫੁੱਲਾ ਦੀ ਰਾਖੀ ਕਰਦੇ ਕੰਡੇ…
ਪਿਆਰ ਨਾਲ ਜੋ ਨਾ ਕੰਮ ਕਰਨ…
ਓਹਨਾ ਲਈ ਕੰਮ ਅਉਂਦੇ ਫੇਰ ਡੰਡੇ…
ਸੂਰਵੀਰ ਬਣਾ ਤੇ ਨਸ਼ੇ ਦੇ ਕੇਦੀ…
ਇਹ ਗੰਦੀਆ ਸਰਕਾਰਾ ਨੇ ,,,
ਹੁਣ ਇਹਨਾ ਨੇ ਕੀ ਜੰਗ ਲੜਨੀ…
ਜਿਨਾ ਦੇ ਖੂਨ ਹੀ ਹੋ ਗਏ ਠੰਡੇ…. 

ਜਗਮੀਤ ਸਿੰਘ ਹਠੂਰ
98033-02527