Category: ਲੇਖ

ਸੰਭਲੋ ਪੰਜਾਬ ਪੜ੍ਹਦਿਆਂ……… -ਕੰਵਰਜੀਤ ਸਿੰਘ ਸਿੱਧੂ (9815952769)

ਸ. ਗੁਰਪ੍ਰੀਤ ਸਿੰਘ ਤੂਰ ਜੀ ਪੁਲਿਸ ਮਹਿਕਮੇ ਵਿੱਚ ਉੱਚ ਅਧਿਕਾਰੀ ਹਨ ਅਤੇ ਸਾਹਿਤਕ-ਸੱਭਿਆਚਾਰਕ ਤੌਰ ‘ਤੇ ਅਮੀਰ ਮਨ ਦੇ ਮਾਲਕ ਹਨ। ਇਸੇ ਰੌਸ਼ਨ ਮਨ-ਮਸਤਕ ਕਰਕੇ ਹੀ ਉਨ੍ਹਾਂ ਪੁਲਿਸ ਮਿਿਹਕਮੇ ਦੀਆਂ ਤਲਖ ਹਾਲਤਾਂ ਵਿੱਚ ਵਿਚਰਦਿਆਂ ਵੀ ਸਹਿਜਤਾ ਦਾ ਪੱਲਾ ਘੁੱਟ ਕੇ ਫੜੀ ਰੱਖਿਆ...

ਜਦੋਂ ਦਾਦੀ ਲਾਡ ਲਡਾਉਦੀ ਸੀ ਤੇ ਨਾਲੇ ਬਾਪੂ ਦੀ ਸਰਦਾਰੀ ਸੀ

ਲੰਘੇ ਵਕਤ ਦੇ ਕਾਫਲੇ ਨੂੰ ਮੈ ਇਕ ਅਵਾਜ਼ ਜੀ ਮਾਰੀ ਸੀ,,,,,,, ਜਦੋਂ ਦਾਦੀ ਲਾਡ ਲਡਾਉਦੀ ਸੀ ਤੇ ਨਾਲੇ ਬਾਪੂ ਦੀ ਸਰਦਾਰੀ ਸੀ,,,,, ਲੰਘੇ ਵਕਤ ਦੇ ਕਾਫਲੇ ਨੂੰ ਮੈ ਇਕ ਅਵਾਜ਼ ਜੀ ਮਾਰੀ ਸੀ,,,,,,, ਜਦੋਂ ਚਾਅ ਤਿਉਹਾਰਾਂ ਦਾ ਸੱਚੀ ਵਾਲਾ ਹੀ ਹੁੰਦਾ...

ਬਚਪਨ

ਉਮਰ ਦੇ ਇੱਕ ਪੜਾ ਉੱਤੇ ਬੰਦੇ ਨੂੰ ਬੀਤ ਚੁਕਾ ਬਚਪਨ ਬਾਲਾ ਚੇਤੇ ਆਉਂਦਾ ਹੈ i ਇਸ ਵੇਲੇ ਦੀਆਂ ਯਾਦਾਂ ਜਦ ਮਰਜੀ ਫਰੋਲ ਲਓ ਜੋ ਹਮੇਸ਼ਾ ਪੋਹ ਦੀਆਂ ਰਾਤਾਂ ਨੂੰ ਮਿਲੇ ਨਿਗ ਵਰਗੀਆਂ ਲਗਣ ਗੀਆਂ I ਮਾਸੂਮ ਭੋਲੀਆਂ ਸ਼ਕਲਾਂ ਵਾਲੀ ਦੁੰਨੀਆ ਚ...

ਬੰਜਰ ਹੋ ਰਹੀ ਪੰਜ ਦਰਿਆਵਾਂ ਦੀ ਧਰਤੀ

ਸਮੁੱਚੇ ਸੰਸਾਰ ਵਿੱਚ ਘਟ ਰਹੇ ਪਾਣੀ ਦੇ ਸੋਮਿਆਂ ਅਤੇ ਨੀਵੇਂ ਹੋ ਰਹੇ ਜ਼ਮੀਨੀ ਪਾਣੀ ਦੇ ਪੱਧਰ ਦੀ ਸਮੱਸਿਆ ਦਿਨੋ-ਦਿਨ ਗੰਭੀਰ ਰੂਪ ਧਾਰਨ ਕਰ ਰਹੀ ਹੈ। ਪੰਜ ਦਰਿਆਵਾਂ (ਪੰਜਾਬ) ਦੀ ਧਰਤੀ ਵੀ ਇਸ ਕਰੋਪੀ ਤੋਂ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕੀ ਹੈ। ਸੈਂਟਰਲ...

ਪੰਜਾਬ ਦੀਆਂ ਰਿਆਸਤਾਂ ਦਾ ਗਠਨ ਕਿਵੇਂ ਹੋਇਆ?

ਹੁਣ ਮੈਂ ਪੰਜਾਬ ਦੀਆਂ ਰਿਆਸਤਾਂ ਦੇ ਬਾਰੇ ਗੱਲ ਕਰਦਾ ਹਾਂ | ਆਿਖ਼ਰਕਾਰ ਫ਼ੈਸਲਾ ਹੋਇਆ ਕਿ ਪਟਿਆਲਾ, ਜੀਂਦ, ਨਾਭਾ, ਫਰੀਦਕੋਟ, ਮਲੇਰਕੋਟਲਾ ਅਤੇ ਕਪੂਰਥਲਾ ਰਿਆਸਤਾਂ ਨਾਲ ਕਲਸੀਆ ਅਤੇ ਨਾਲਾਗੜ੍ਹ ਰਿਆਸਤਾਂ ਨੂੰ ਵੀ ਮਿਲਾ ਕੇ ਸਾਰੀਆਂ ਰਿਆਸਤਾਂ ਦਾ ਗਠਨ ਕਰ ਦਿੱਤਾ ਜਾਵੇ | ਮਾਸਟਰ...

ਹਰਿਮੰਦਰ ਸਾਹਿਬ ਤੇ ਮਹਾਰਾਜਾ ਰਣਜੀਤ ਸਿੰਘ

ਇਸ ਲੇਖ ਦਾ ਸਬੰਧ ਮਹਾਰਾਜੇ ਦੀਆਂ ਫੇਰੀਆਂ ਜਾਂ ਯਾਤਰਾਵਾਂ ਨਾਲ ਹੈ ਜੋ ਉਸ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨ ਕਰਨ/ ਕਰਾਉਣ ਲਈ ਤੇ ਇਸ਼ਨਾਨ ਜਾਂ ਦਾਨ ਲਈ ਸਮੇਂ ਸਮੇਂ ਕੀਤੀਆਂ। ਦਰਬਾਰ ਸਾਹਿਬ ਵਿਖੇ ਕੀਤਾ ਦਾਨ ਪੁੰਨ ਅੰਮ੍ਰਿਤਸਰ ਵਿਚ ਕੀਤੇ ਦਾਨ ਤੋਂ...

ਨੌਜਵਾਨ ਪੀੜ੍ਹੀ ਨੂੰ ਦਿਸ਼ਾਹੀਣ ਕਰ ਰਹੀ ਹੈ ਲੱਚਰ ਗਾਇਕੀ

ਯਾਰ ਤੇਰਾ ਨਸ਼ੇ ਵਿਚ ਟੁੰਨ ਹੋ ਗਿਆ ਫੜ੍ਹ ਕੇ ਗੱਡੀ ‘ਚ ਬੈਠਾ ਲਾ ਗੋਰੀਏ। -0- ਬੈਠਾ ਕੋਕ ‘ਚ ਮਿਲਾਕੇ ਮੁੰਡਾ ਪੀਵੇ ਵਿਸਕੀ ਜਦੋਂ ਹੀ ਟੀ. ਵੀ. ਦਾ ਰਿਮੋਟ ਦਬਾਈਏ ਤਾਂ ਪੰਜਾਬੀ ਚੈਨਲਾਂ ‘ਤੇ ਅਜਿਹੇ ਕਈ ਗੀਤ ਸਾਨੂੰ ਸੁਣਨ ਨੂੰ ਮਿਲਦੇ ਹਨ।...

ਖ਼ੁਸ਼ੀਆਂ ਤੇ ਸ਼ਗਨਾਂ ਦਾ ਤਿਉਹਾਰ ਲੋਹੜੀ

ਜਿਵੇਂ ਤੁਸੀਂ ਸਾਰੇ ਹੀ ਜਾਣਦੇ ਹੋ ਕਿ ਸਾਡਾ ਮਨੁੱਖੀ ਜੀਵਨ ਖ਼ੁਸ਼ੀਆਂ ਤੇ ਗ਼ਮੀਆਂ ਦਾ ਸੁਮੇਲ ਹੈ। ਜਿੱਥੇ ਮਨੁੱਖੀ ਜੀਵਨ ਨੂੰ ਗ਼ਮੀਆਂ ਤੇ ਸੰਤਾਪ ਦੇ ਪਲ ਨਸੀਬ ਹੁੰਦੇ ਹਨ, ਉੱਥੇ ਉਸ ਨੂੰ ਖ਼ੁਸ਼ੀਆਂ ਦਾ ਜਾਮਾਂ ਵੀ ਪਹਿਨਣ ਨੂੰ ਮਿਲਦਾ ਹੈ। ਫਿਰ ਇਹ...