Category: ਜੀਵਨੀ

ਭਾਈ ਕਾਨ੍ਹ ਸਿੰਘ ਨਾਭਾ

ਭਾਈ ਕਾਨ੍ਹ ਸਿੰਘ ਦਾ ਜਨਮ 27 ਅਗਸਤ 1861 ਨੂੰ ਨਾਭਾ ਨੇੜੇ ਪਿੰਡ ਸਬਜ ਬਨੇਰਾ ਰਿਆਸਤ ਪਟਿਆਲਾ ਵਿਚ ਪਿਤਾ ਭਾਈ ਨਰਾਇਣ ਸਿੰਘ ਦੇ ਗ੍ਰਹਿ ਵਿਖੇ ਮਾਤਾ ਹਰਿ ਕੌਰ ਦੀ ਕੁੱਖੋਂ ਹੋਇਆ ਸੀ। ਉਨ੍ਹਾਂ ਦੇ ਪੜਦਾਦਾ ਨੌਧ ਸਿੰਘ ਪਿੰਡ ਪਿੱਥੋ ਰਿਆਸਤ ਨਾਭਾ ਦੇ...

ਮਾਸਟਰ ਤਾਰਾ ਸਿੰਘ

20ਵੀਂ ਸਦੀ ਦੇ ਮਹਾਨ ਸਿੱਖ ਆਗੂ ਮਾਸਟਰ ਤਾਰਾ ਸਿੰਘ ਦਾ ਜਨਮ ਪੱਛਮੀ ਪੰਜਾਬ (ਪਾਕਿਸਤਾਨ) ਦੇ ਜ਼ਿਲ੍ਹਾ ਰਾਵਲਪਿੰਡੀ ਦੇ ਹਰਿਆਲ ਨਾਂਅ ਦੇ ਪਿੰਡ ਵਿਚ ਮਾਤਾ ਮੂਲਾਂ ਦੇਵੀ ਦੀ ਕੁੱਖ ਤੋਂ ਪਿਤਾ ਬਖਸ਼ੀ ਗੋਪੀ ਚੰਦ ਮਲਹੋਤਰਾ (ਜੋ ਕਿੱਤੇ ਵਜੋਂ ਪਟਵਾਰੀ ਸਨ) ਦੇ ਘਰ...

ਕਰਨੈਲ ਸਿੰਘ ਪਾਰਸ

ਕਰਨੈਲ ਸਿੰਘ ਪਾਰਸ (ਰਾਮੂਵਾਲੀਆ) ਪੰਜਾਬੀ ਕਵੀਸ਼ਰੀ ਅਤੇ ਕਿੱਸਾਕਾਰੀ `ਚ ਵੱਡਾ ਨਾਮ ਹੈ। ਬਚਪਨ ਵਿੱਚ ਅਸੀਂ ਉਸ ਦੇ ਕਵੀਸ਼ਰੀ ਜੱਥੇ ਦਾ ਰੀਕਾਰਡ ਸੁਣਦੇ ਹੁੰਦੇ ਸੀ, ਕਿਉਂ ਫੜੀ ਸਿਪਾਹੀਆਂ ਨੇ, ਭੈਣੋਂ ਇਹ ਹੰਸਾਂ ਦੀ ਜੋੜੀ। ਮੇਲਿਆਂ ਉੱਤੇ ਬਾਪੂ ਪਾਰਸ ਦੇ ਕਿੱਸੇ ਵੀ ਵਿਕਦੇ...

ਰਣਜੀਤ ਸਿੰਘ ਸਿੱਧਵਾਂ

ਲੰਮਾ, ਛਾਂਟਵਾਂ ਸਰੀਰ, ਤਿੱਖੇ ਕਟਾਰ ਵਰਗੇ ਨੈਣ ਨਕਸ਼, ਤਾਂਬੇ ਵਰਗਾ ਰੰਗ, ਘੋਟ ਕੇ ਪੱਗ ਬੰਨ੍ਹਣ ਵਾਲਾ ਸੀ ਕਵੀਸ਼ਰ ਰਣਜੀਤ ਸਿੰਘ ਸਿੱਧਵਾਂ ਜਿਸਦੀਆਂ ਅੱਜ ਵੀ ਗੱਲਾਂ ਹੁੰਦੀਆਂ ਨੇ, ਪੂਰੇ ਪੰਜਾਬ ਵਿਚ ਹੀ ਨਹੀਂ ਪੂਰੀ ਦੁਨੀਆਂ ਵਿਚ ਬੈਠੇ ਪੰਜਾਬੀਆਂ ‘ਚ। ਰਣਜੀਤ ਸਿੰਘ ਦਾ...

ਸੋਹਣ ਸਿੰਘ ਸੀਤਲ

ਸੋਹਣ ਸਿੰਘ ਸੀਤਲ ਦਾ ਜਨਮ 7 ਅਗਸਤ 1909 ਨੂੰ ਪਿੰਡ ਕਾਦੀਵਿੰਡ, ਤਹਿਸੀਲ ਕਸੂਰ, ਜ਼ਿਲ੍ਹਾ ਲਾਹੌਰ (ਪਾਕਿਸਤਾਨ) ਵਿਚ ਮਾਤਾ ਸਰਦਾਰਨੀ ਦਿਆਲ ਕੌਰ ਤੇ ਪਿਤਾ ਸ. ਖੁਸ਼ਹਾਲ ਸਿੰਘ ਪੰਨੂੰ ਦੇ ਘਰ ਹੋਇਆ ਸੀ। ਉਨ੍ਹਾਂ ਨੇ ਪਿੰਡ ਦੇ ਗ੍ਰੰਥੀ ਪਾਸੋਂ ਪੰਜਾਬੀ ਪੜ੍ਹਨੀ ਸਿਖ ਲਈ...

ਜੋਗਾ ਸਿੰਘ ਜੋਗੀ

ਪੰਜਾਬੀ ਸਾਹਿਤ ਦੀ ਸਭ ਤੋਂ ਪੁਰਾਤਨ ਗਾਇਨ-ਸ਼ੈਲੀ ‘ਕਵੀਸ਼ਰੀ’ ਨੂੰ ਅਨਪੜ੍ਹਾਂ ਦੇ ਅਖਾੜਿਆਂ ਅਤੇ ਹਨੇਰੀਆਂ ਖੁੰਧਰਾਂ ’ਚੋਂ ਕੱਢ ਕੇ ਅਰਸ਼ਾਂ ਵਿਚ ਉਡਾਉਣ ਵਾਲਾ ਜੇ ਕੋਈ ਨਾਂਅ ਹੈ ਤਾਂ ਉਹ ਕੇਵਲ ਤੇ ਕੇਵਲ ਤੁਗਲਵਾਲੀਆ ਜੋਗਾ ਸਿੰਘ ਜੋਗੀ ਹੀ ਹੈ। ਇਸ ਦੇ ਰਸਭਿੰਨੇ ਤੇ...

ਬਾਬੂ ਰਜਬ ਅਲੀ

ਪੰਜਾਬ ਨੂੰ ਪੰਜਾਂ ਦਰਿਆਵਾਂ ਦੀ ਧਰਤੀ ਹੋਣ ਦਾ ਮਾਣ ਪ੍ਰਾਪਤ ਹੈ। ਇਸ ਧਰਤੀ ‘ਤੇ ਬਹੁਤ ਮਹਾਨ ਵਿਅਕਤੀ, ਪ੍ਰਸਿੱਧ ਲੇਖਕ, ਸਾਇੰਸਦਾਨ, ਕਵੀ ਅਤੇ ਸ਼ਾਇਰ ਪੈਦਾ ਹੋਏ ਹਨ। ਬਾਬੂ ਰਜਬ ਅਲੀ ਦਾ ਨਾਂ ਕਵੀਸ਼ਰੀ ਕਲਾ ਵਿੱਚ ਪੰਜਾਬ ਦੇ ਲੋਕਾਂ ਨੂੰ ਉਹ ਕਲਾ ਦਿੱਤੀ...

ਲਾਲ ਚੰਦ ਯਮਲਾ ਜੱਟ

ਅਜੋਕੇ ਪੰਜਾਬੀ ਸੰਗੀਤ ਸੰਸਾਰ ਵਿੱਚ ਨਿੱਤ ਨਵੇਂ ਗਾਇਕ/ਗਾਇਕਾਵਾਂ ਪ੍ਰਵੇਸ਼ ਕਰ ਰਹੇ ਹਨ। ਇਹਨਾਂ ਵਿਚੋਂ ਕੁੱਝ ਸਫ਼ਲਤਾ ਦੀਆਂ ਪੋੜੀਆਂ ਚੜ ਕੇ ਅੰਬਰੀਂ ਉਡਾਰੀਆਂ ਮਾਰਦੇ ਹਨ ਪਰ ਕੁੱਝ ਕਲਾਕਾਰ ਇਕ ਦੋ ਅਸਫ਼ਲ ਕੈਸੇਟਾਂ ਬਾਅਦ ਫਿਰ ਪਹਿਲਾਂ ਵਾਲੀ ਗੁਮਨਾਮੀ ਦੀ ਦੁਨੀਆਂ ਵਿਚ ਹੀ ਗੁਆਚ...