Category: ਕਵਿਤਾ

ਬਿਰਹੋ ਦੇ ਤਾਲੇ

ਸਾਡੀਆਂ ਖੁਸ਼ੀਆਂ ਨੂੰ ਲੱਗ ਗਏ ਅੱਜ ਬਿਰਹੋ ਦੇ ਤਾਲੇ ! ਹੁਸਨ ਦੇ ਪਹਿਰੇਦਾਰ ਕੋਲੋਂ ਦੁਖੜੇ ਨਾ ਜਾਣ ਸੰਬਾਲੇ ! ਜਖਮ ਇਸ਼ਕ ਦਾ ਦੁਰੱਸਤ ਨਾ ਹੋਵੇ ਮਾਰਹਮਾ ਲੱਖ ਲਗਾਈਆਂ ਕਿੰਜ ਹੋਊ ਸਟਕਾਰਾ ਇਸ ਤੋਂ ਕੁਜ ਦੱਸ ਸਹੀ ਉਪਰ ਵਾਲੇ ! ਚੋਰ ਲੁਟੇਰੇ...

ਖ਼ੁਦਕੁਸ਼ੀ ਦਾ ਜਨਮ

(ਖ਼ੁਦਕੁਸ਼ੀ ਦਾ ਜਨਮ) ਕਿੱਥੇ ਹੋਇਆ ਸੀ ਇਸ ਖ਼ੁਦਕੁਸ਼ੀ ਦਾ ਜਨਮ ‘ਤੇ ਕੀ ਹੈ ਇਹਦੀ ਜਨਮ ਤਰੀਕ ਕਿਸ ਦੀ ਦੇਖ-ਰੇਖ ਹੇਠ ਪਲਿਆ ਹੈ ਇਸਦਾ ਬਚਪਨ ‘ਤੇ ਕਿਸਦੀ ਉਂਗਲ ਫੜ੍ਹ ਘੁੰਮੇ ਇਹਨੇ ਸ਼ਹਿਰਾਂ ਦੇ ਸ਼ਹਿਰ ਤੇ ਪਿੰਡਾਂ ਦੇ ਪਿੰਡ। ਹੁਣ ਲੱਗਦੇ ਹੈ ਜਿਵੇਂ...

ਗ਼ਜ਼ਲ

ਕੌਣ  ਕਹਿੰਦਾ ਫੱਲ ਨਹੀਂ ਲਗਦਾ ਕਦੇ ਵੀ ਮਿਹਨਤਾਂ ਨੂੰ , ਹੌਸਲੇ   ਅੱਗੇ   ਤਾਂ  ਝੁੱਕਦੇ  ਵੇਖਿਆ  ਹੈ  ਪਰਬਤਾਂ ਨੂੰ । ਪਾਲਿਆ  ਹੁੰਦੈ  ੳੁਨ੍ਹਾਂ  ਨੇ  ਸਹਿ   ਅਨੇਕਾਂ ਦਿੱਕਤਾਂ  ਨੂੰ , ਮਾਪਿਆਂ  ਨੂੰ  ਸਾਂਭ  ਲੲੀੲੇ   ਰੋਲੀੲੇ  ਨਾ  ਇੱਜ਼ਤਾਂ ਨੂੰ । ਨਾ  ਕਰੇ  ਮਿਹਨਤ ਕੋਈ ਪਰ ਕੋਸਦੇ ...

ਗ਼ਜ਼ਲ

ਦੁਨੀਆਂ ਭੁਲਾ ਕੇ ਮੈਂ ਨਵਾਂ ਕੁਝ ਤਾਂ  ਕਰਾਂ ਹੁਣ ਮਨ ਕਰੇ , ਰਸਮਾਂ  ਮੈਂ ਛੱਡਾਂ ਫੋਕੀਆਂ ਹੋਜਾਂ  ਪਰ੍ਹਾਂ  ਹੁਣ   ਮਨ ਕਰੇ । ਲੋਕਾਂ ‘ਚ  ਰਹਿ  ਕੇ   ਦੁੱਖੜੇ  ਸਭ   ਦੇ  ਵੰਡਾਵਾਂ  ਦੋਸਤੋ , ਫੁੱਲਾਂ  ਦੇ ਵਾਂਗੂ  ਅੰਤ  ਨੂੰ  ਮੈ  ਬਿੱਖਰਾਂ  ਹੁਣ ਮਨ  ਕਰੇ । ਯਾਦਾਂ ਸਹਾਰੇ  ਛਡ ਗਿਆ ਸੀ ੳੁਹ ਕਦੀ ਦਿਲ ਤੋੜ ਕੇ ,...

ਨਲੂਅਾ ਕੋੲੀ.ਨਾ

​ਕਿਸਦੀ ਗਰਜ਼ ਕੰਬਾੳੁਗੀ ਕੰਧਾਂ ਭਲਾ ਕੰਧਾਰ ਦੀਅਾਂ, ਕਿਹੜੇ ਰਾਹ ਪੈ ਗੲੀਅਾਂ ਨੇ ਨਸਲਾਂ ੳੁਸ ਸਰਦਾਰ ਦੀਅਾਂ, ਜਦ ਅਰਸ਼ਾਂ ਤੋਂ ਫਰਸ਼ੀਂ ਡਿੱਗੇ ਸਾਡੀ ਅੱਖ ਕਿੳੁਂ ਰੋੲੀ ਨਾ? ੲਿੱਥੇ ਮਿਰਜ਼ੇ ਚਾਰ ਚੁਫੇਰੇ ਨਲੂਅਾ ਕੋੲੀ.ਨਾ… ਚੜੀ ਜਵਾਨੀ ਖ਼ੂਨ ੳੁਬਾਲੇ ਖਾਂਦਾ ਸਿਰਫ ਮਸ਼ੂਕ ਲੲੀ, ਹੱਕਾ...

ਹੌਂਸਲਾ

ਹੌਂਸਲਾ ਹਾਰੇ ਹੋਏ ਨੂੰ ਫੇਰ ਤੋਂ ਜਿਤਾ ਦਿੰਦਾ ਹੌਂਸਲਾ ਡਿੱਗੇ ਹੋਏ ਨੂੰ ਫੇਰ ਤੋਂ ਉਠਾ ਦਿੰਦਾ ਹੌਂਸਲਾ ਬਦਲ ਦਿੰਦਾ ਹੈ ਤਕਦੀਰ ਇਨਸਾਨ ਦੀ ਗਿੱਦੜ ਇਨਸਾਨ ਤੋ ਸ਼ੇਰ ਬਣਾ ਦਿੰਦਾ ਹੌਂਸਲਾ ਢਾਹੇ ਜਾਣ ਨਾ ਸ਼ਾਇਦ ਬਰੂਦਾਂ ਨਾਲ ਵੀ ਐਸੇ ਪਹਾੜ ਤੱਕ ਢਾਹ...

ਕਿਉਂ ਭੁੱਲ ਜਾਂਦੇ ਹਾਂ ਅਸੀਂ

ਕਿਉਂ ਭੁੱਲ ਜਾਂਦੇ ਹਾਂ ਅਸੀਂ ਉਹਨਾਂ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਜਿਨ੍ਹਾਂ ਨੇ ਸਿਰਾਂ ਦੀ ਬਾਜੀ ਲਾ ਕੇ ਸਿੱਖੀ ਨੂੰ ਬਚਾਇਆ ਏ । ਭਾਵੇਂ ਘਰ ਬਾਰ ਉਜਰ ਗਿਆ ਉਹ ਸਮਾਂ ਜੰਗਲ ਵਿੱਚ ਗੁਜਰ ਗਿਆ ਫਿਰ ਵੀ ਉਹਨਾਂ ਦੇ ਪਿਆਰ ਵਿੱਚ ਕੁਝ ਫਰਕ...