Category: ਗੀਤ

ਗੋਡੇ ਟੇਕੀਂ ਨਾ ਪੰਜਾਬ

ਬਾਬੇ ਨਾਨਕ ਨਾ ਮੰਨੀ ਹਾਰ ਬਾਬਰਾਂ ਦੇ ਮੂਹਰੇ ਗੋਡੇ ਟੇਕੀਂ ਨਾ ਪੰਜਾਬ ਕਦੇ ਜਾਬਰਾਂ ਦੇ ਮੂਹਰੇ! ਕਿੰਨੇ ਅਬਦਾਲੀ ਏਥੋਂ ਮੋੜੇ ਤੇਰੇ ਜਾਇਆਂ ਨੇ ਮਾਣ ਕਈ ਹਕੂਮਤਾਂ ਦੇ ਤੋੜੇ ਤੋਰੇ ਜਾਇਆਂ ਨੇ ਟਿਕਿਆ ਨਾ ਕੋਈ ਇਹਨਾਂ ਨਾਬਰਾਂ ਦੇ ਮੂਹਰੇ ਗੋਡੇ ਟੇਕੀਂ ਨਾ...

ਪੰਜਾਬ ਨੂੰ ਬਲਦੀ ਅੱਗ ਵਿਚ ਝੋਕੋ ਨਾ

ਇਹ ਪੰਨੇ ਨਹੀਂ, ਸਾਡੇ ਕਾਲਜੇ ਪਾੜੇ ਨੇ, ਦੋ ਗੱਭਰੂ ਨਹੀਂ, ਦੋ ਵੰਸ਼ ਉਜਾੜੇ ਨੇ, ਦੋ ਬੱਚੇ ਨਹੀਂ ਸਾੜੇ, ਸੀਨੇ ਸਾੜੇ ਨੇ, ਹੁਣ ਉਠਿਆ ਰੋਹ ਲੋਕਾਂ ਦਾ ਜ਼ੁਲਮਾਂ ਨਾਲ ਰੋਕੋ ਨਾ, ਨਾ ਹਾਕਮੋ ਨਾ, ਪੰਜਾਬ ਨੂੰ ਬਲਦੀ ਅੱਗ ਵਿਚ ਝੋਕੋ ਨਾ| ਬਥੇਰੇ...

ਹਰ ਗੋਲੀ ਉੱਤੇ ਉਹਨਾਂ ਤੇਰਾ ਨਾਮ ਲਿਖਿਆ

ਨਿੱਤ ਪੀ ਕੇ ਤੇਰਾ ਲਹੂ ਜਿਹੜੇ ਠਾਰਦੇ ਪਿਆਸ ਐਂਵੇ ਰੱਖਿਆ ਨਾ ਕਰ ਕੋਈ ਉਹਨਾਂ ਕੋਲੋਂ ਆਸ ਤੇਰੇ ਕਤਲਾਂ ਨੂੰ ਉਹਨਾਂ ਗੱਲ ਆਮ ਲਿਖਿਆਂ ਹਰ ਗੋਲੀ ਉੱਤੇ ਉਹਨਾਂ ਤੇਰਾ ਨਾਮ ਲਿਖਿਆ! ਤੇਰੇ ਅੰਗ ਅੰਗ ਕੱਟਣੇ ਲਈ ਆਰਾ ਉਹਦਾ ਤਿੱਖਾ ਦੁੱਖ ਕਿਸੇ ਨਾ...

ਸ਼ਹੀਦਾਂ ਦਾ ਖੂਨ ਅਤੇ ਲੁਕ

ਸੜਕਾਂ ਤੇ ਡੁੱਲਿਆ ਸ਼ਹੀਦਾਂ ਦਾ ਖੂਨ ਮੈਨੂੰ ੳੁਦੋਂ ਕਾਲੀ ਲੁੱਕ ਲੱਗਦਾ ਏ ਜਦੋ ਕੋਈ ਆਪਣੇ ਹੀ ਹੱਕਾਂ ਲਈ ਸਰਕਾਰਾਂ ਅੱਗੇ ਝੋਲੀ ਅੱਡਦਾ ਏ ਬੇਵੱਸ ਹੋਇਆ ਮਜਬੂਰੀ ਵਿੱਚ ਆਪਣੇ ਸੀਨੇ ਤੇ ਪੱਥਰ ਧਰ ਲੈਂਦਾ ਹੈ ਜਦੋਂ ਕੋਈ ਡਰਪੋਕ ਤੇ ਕਾਇਰ ਬਣਕੇ ਲੜਨ...

ਹਰ ਥਾਂ ਹਾਕਮ ਜੁਲਮ ਕਮਾਏ

ਨਹਿਰਾਂ ਕੱਸੀਆਂ ਸੜਕ ਚੌਰਾਹੇ ਹਰ ਥਾਂ ਹਾਕਮ ਜੁਲਮ ਕਮਾਏ! ਘਰੋਂ ਗਿਆ ਪੁੱਤ ਫੇਰ ਨਾ ਮੁੜਿਆ ਪੁੱਤਰਾਂ ਬਾਝੋਂ ਸਭ ਕੁਝ ਥੁੜਿਆ ਏਸਾ ਟੁੱਟੇ ਕਿ ਗਿਆ ਨਾ ਜੁੜਿਆ ਫਿਕਰ ਪੁੱਤ ਦਾ ਜਿੰਦ ਤੜਫਾਏ ਨਹਿਰਾਂ ਕੱਸੀਆਂ ਸੜਕ ਚੌਰਾਹੇ ਹਰ ਥਾਂ ਹਾਕਮ ਜੁਲਮ ਕਮਾਏ! ਗਲੀ...

ਕਿਸੇ ਨਾ ਵੰਡਾਉਣਾ ਜੱਟਾ

ਸਮਝੇ ਨਾ ਕੋਈ ਤੇਰੇ ਉੱਤੇ ਪਈ ਭੀੜ ਨੂੰ ਕਿਸੇ ਨਾ ਵੰਡਾਉਣਾ ਜੱਟਾ ਆਕੇ ਤੇਰੀ ਪੀੜ ਨੂੰ! ਹਿੱਸੇ ਤੇਰੇ ਆਈਆਂ ਸਲਫ਼ਾਸਾਂ ਬਸ ਖਾਣ ਨੂੰ ਖੇਤਾਂ ਵਾਲਾ ਤੂਤ ਫਾਹਾ ਲੈਕੇ ਮਰ ਜਾਣ ਨੂੰ ਕੋਈ ਮਲ੍ਹਮ ਨਾ ਭਰੇ ਲੱਗੇ ਰੂਹ ਉੁੱਤੇ ਚੀਰ ਨੂੰ ਕਿਸੇ...

ਸੱਚ

ਸੱਚ ਹਮੇਸ਼ਾ ਕੌੜਾ ਲੱਗਦਾ… ਬਲਬ ਲਾਈਟ ਹੋਵਾ ਤਾ ਜੱਗਦਾ…. ਉਜ ਰਵੇ ਭਾਵੇ ਉਹ ਪਿਆ ਮੇਰੇ ਮਾਲਕੋ…. ਲੋਕਾ ਦਾ ਯਕੀਨ ਨਾ ਹੁਣ ਰਿਆ ਮੇਰੇ ਮਾਲਕੋ … ਲੋਕਾ ਦਾ ਯਕੀਨ ਨਾ ਹੁਣ ਰਿਆ ਮੇਰੇ ਮਾਲਕੋ…..   ਪਿੱਠ ਪਿੱਛੇ ਸ਼ੁਰਾ ਹੁਣ ਆਮ ਵੱਜਦਾ… ਫੇਸਬੁੱਕ...

ਦਰਦ

ਮੇਰੇ ਨਾਲ ਕਿ ਹੋਏਆ ਮੈਨੂ ਸਮ੍ਝ ਨਹੀ ਆਏਅ ਦਿਲ ਉਚੀ ਉਚੀ ਰੋਏਆ ਅਖਾਂ ਵਿਚ ਪਾਣੀ ਆਏਆ ਹਰ ਮੋਡ ਤੇ ਮੈਂ ਧੋਖਾ ਬ੍ਡਾ ਖਾਏਆ ਮਾੜੇ ਵਖਤ ਨੇ ਮੈਨੂ ਬੋਹੁਤ ਕੁਝ ਸਿਖਾਏਆ ਆਪਣਾ ਕੋਈ ਨਾ ਪਰਯਆ ਕਿਥੋ ਆਏਅ ਮੇਰੇ ਨਾਲ ਕਿ ਹੋਏਆ ਮੈਨੂ...