Category: ਕਹਾਣੀ

ਪੂਰਨਮਾਸ਼ੀ-ਹਰਵੀਰ ਸਿੰਘ ਗੁਰੂ

“ਪੁੱਤ ਔਖੇ ਸੌਖਿਆਂ ਨੇ ਪੈਸੇ ਕੱਠੇ ਕਰ ਮਸਾਂ ਦਾਖਲਾ ਭਰਿਆ ਸੀ ਤੇਰਾ ਬੀਏ ਦਾ…ਦੇਖੀਂ ਕਿਤੇ ਲਾਂਬਾ ਨਾ ਆਜੇ ਕਿਤੇ ਕੋਈ..ਨਾਲੇ ਗਰੀਬਾਂ ਦੇ ਜਬਾਕਾਂ ਤੇ ਤਾਂ ਕੋਈ ਊਈਂ ਨੀਂ ਮਾਣ ਹੁੰਦਾ..ਜੇ ਉੱਤੋਂ ਓਹ ਪੜ ਵੀ ਜਾਣ ਤਾਂ ਲ਼ੋਕਾਂ ਦੀ ਹਿੱਕ ਤੇ ਲੋਹੜੀ...

ਕਹਾਣੀ “ਦੂਰ”

(ਦੂਰ) ਬਲਕਾਰ ਸਿੰਘ ਨੇ ਸਵੇਰੇ ਉੱਠਦੇ ਹੀ ਚਾਹ ਦਾ ਘੁੱਟ ਭਰਿਆ ਤੇ ਵਿਹੜੇ ਵਿਚ ਨਿੰਮ ਥੱਲੇ ਪਈ ਕਹੀ ਨੂੰ ਚੁੱਕਦਿਆਂ ਘਰਵਾਲੀ ਨੂੰ ਕਿਹਾ ਪ੍ਰਸਿੰਨ ਕੂਰੇ ਮੈਂ ਚੱਲਿਆਂ ਖੇਤ ਨੂੰ ਤੂੰ ਇੰਝ ਕਰੀਂ ਬੂਟੇ ਹੱਥ ਰੋਟੀ ਭੇਜ ਦੇਵੀਂ ਮੇਰੀ ਪਿਛਲੀ ਮੋਟਰ ਤੇ...

ਕਸਤੂਰੀ ਵਾਲਾ ਮਿਰਗ

ਮੇਰਾ ਕੋਈ ਮਹਿਮਾਨ ਆਇਆ ਹੈ। “ਸ਼ਸ਼ੀ, ਜ਼ਰਾ ਨਾਂ ਤਾ ਪੁੱਛ ਕੇ ਦੱਸ”, ਮੈਂ ਰਿਸੈਪਸ਼ਨਿਸਟ ਕੁੜੀ ਨੂੰ ਆਖਦਾ ਹਾਂ। ਕੁਝ ਸਕਿੰਟ ਮਹਿਮਾਨ ਨਾਲ ਗੱਲ ਕਰ ਕੇ ਸ਼ਸ਼ੀ ਦਸਦੀ ਹੈ, “ਸਰਦਾਰ ਉਤਮ ਸਿੰਘ ਸੰਧੂ।” “ਅੱਛਾ, ਉਨ੍ਹਾਂ ਨੂੰ ਕਹਿ, ਬੈਠਣ, ਮੈਂ ਪੰਜ ਮਿੰਟ ਵਿਚ...

ਦੋ ਹੰਝੂ

ਮੈਂ ਆਪਣੀਆਂ ਸਾਲਾਨਾ ਛੁੱਟੀਆਂ ਵਿਚੋਂ ਕੁਝ ਦਿਨ ਕੱਟਣ ਪਿੰਡ ਗਿਆ ਸਾਂ। ਇਕ ਸਵੇਰ ਧਰਮਸ਼ਾਲਾ ਕੋਲੋਂ ਲੰਘਦਿਆਂ ਆਪਣੇ ਬਚਪਨ ਦੇ ਮਿੱਤਰ ਸਾਧੂ ਨੂੰ ਉਥੇ ਬੈਠਾ ਦੇਖ ਕੇ ਰੁਕ ਗਿਆ। ਨਾਲ ਦੇ ਘਰ ਧਾਲੀਵਾਲਾਂ ਦੇ ਸੰਤੋਖ ਦਾ ਵਿਆਹ ਸੀ, ਤੇ ਸੁਨਾਮੋਂ ਆਇਆ ਬੈਂਡ...

ਸ਼ਿਕਾਰ ਤੋਂ ਮੁੜਦੇ ਹੋਏ

ਸ਼ਿਕਾਰ ਤੋਂ ਮੁੜਦੇ ਹੋਏ ਮੈਂ ਬਗੀਚੇ ਦੇ ਵਿਚਕਾਰ ਬਣੇ ਰਸਤੇ ਉੱਤੇ ਤੁਰਿਆ ਜਾ ਰਿਹਾ ਸੀ। ਮੇਰਾ ਕੁੱਤਾ ਮੇਰੇ ਅੱਗੇ-ਅਗੇ ਭੱਜ ਰਿਹਾ ਸੀ। ਅਚਾਣਕ ਉਸਨੇ ਚੌਂਕ ਕੇ ਆਪਣੇ ਕਦਮ ਛੋਟੇ ਕਰ ਦਿੱਤੇ ਤੇ ਫਿਰ ਦੱਬੇ ਪੈਰੀਂ ਤੁਰਨ ਲੱਗਾ, ਜਿਵੇਂ ਉਸਨੇ ਸ਼ਿਕਾਰ ਸੁੰਘ...

ਸੁਨਹਿਰੀ ਜਿਲਦ

”ਕਿਉਂ ਜੀ ਤੁਸੀਂ ਸੁਨਿਹਰੀ ਜਿਲਦਾਂ ਵੀ ਬੰਨ੍ਹਦੇ ਹੁੰਦੇ ਓ?” ਖ਼ੈਰ ਦੀਨ ਦਫਤਰੀ ਜੋ ਜਿਲਦਾਂ ਨੂੰ ਪੁਸ਼ਤੇ ਲਾ ਰਿਹਾ ਸੀ, ਗਾਹਕ ਦੀ ਗਲ ਸੁਣ ਕੇ ਬੋਲਿਆ- ”ਆਹੋ ਜੀ ਜਿਹੋ ਜਿਹੀ ਕਹੋ।” ਗਾਹਕ ਇਕ ਅਧਖੜ ਉਮਰ ਦਾ ਸਿੱਖ ਸੀ। ਹੱਟੀ ਦੇ ਫੱਟੇ ਤੇ...

ਤਾਸ਼ ਦੀ ਆਦਤ

ਸ਼ੇਖ਼ ਅਬਦੁਲ ਹਮੀਦ ਸਬ-ਇੰਨਸਪੈਕਟਰ ਨੇ ਘਰ ਦਾ ਬੂਹਾ ਵੜਦਿਆਂ ਹੀ ਨੌਕਰ ਨੂੰ ਆਵਾਜ਼ ਦਿੱਤੀ, “ਬਸ਼ੀਰ ਨੂੰ ਮੇਰੇ ਕਮਰੇ ਵਿਚ ਭੇਜ ਜ਼ਰਾ”। ਤੇ ਉਹ ਸ਼ਪਾ-ਸ਼ਪ ਆਪਣੇ ਪ੍ਰਾਈਵੇਟ ਕਮਰੇ ਵਿਚ ਪਹੁੰਚੇ, ਕੋਟ ਤੇ ਪੇਟੀ ਲਾਹ ਕੇ ਕਿੱਲੀ ਉੱਤੇ ਟੰਗੀ ਅਤੇ ਮੇਜ਼ ਦੇ ਅੱਗੇ...

84 ਵੇਲਾ ਤਾਂ ਯਾਦ ਨੀ ਪਰ ਜਦੋਂ ਸੁਰਤ ਸੰਭਲੀ

84 ਵੇਲਾ ਤਾਂ ਯਾਦ ਨੀ ਪਰ ਜਦੋਂ ਸੁਰਤ ਸੰਭਲੀ ਤਾਂ ਹਰ ਘਰ ‘ਚ ਬਾਬੇ ਨਾਨਕ ਤੇ ਬਾਜਾਂ ਆਲੇ ਦੀ ਫ਼ੋਟੋ ਕੋਲ ਦੋ ਸਰਦਾਰਾਂ ਦੀਆਂ ਇਕੋ ਜਿਹੀਆਂ ਫ਼ੋਟੋ ਜ਼ਰੂਰ ਹੁੰਦੀਆਂ ਜਿੰਨਾ ਵੱਲ ਬਾਬੇ ਹੋਰੀ ਹੱਥ ਕਰਕੇ ਵੱਖਰੇ ਹੀ ਜਾਹੋ ਜਲਾਲ ਨਾਲ ਤਪਦੇ...