RoZ Canten ਵਿੱਚ ਸਾਡਾ ਖਰਚਾ ਉਹ – Mahi

RoZ Canten ਵਿੱਚ ਸਾਡਾ ਖਰਚਾ ਉਹ karvaundi ਰਹੀ
ਕਦੀ PiZa ਕਦੀ BuRgEr ਪਤਾ ਨਹੀਂ ਕੀ ਕੀ ਕੁਝ ਉਹ mangvandi ਰਹੀ
ਹੁਣ ਸ਼ੱਕ ਵਿੱਚ ਆ ਕੇ ਗੈਰਾਂ ਦੇ ਨਿੱਤ ਪਾਸਾ ਵੱਟ ਕੇ ਲੰਗਦੀ ਆ…
1 ਦਿਨ SprIte ke p ਲਿਆ c ਤੇ ਹੁਣ 11 ਰੁਪਏ ਮੰਗਦੀ ਆ
ਮੈਂ ਉਸ ਨੂੰ ਕਹਿ ਤਾ
15 ਦਾ tenu JuiCe PiAyA 5 ਦਾ SamOsa
6 ਦਾ nimbu pani ਤੇ 30 ਦਾ DoSe
3 ਚਾਹ ਦਾ BilL v ਤੂੰ ਵਿੱਚੇ ਹੀ ਹੁਣ ਜੋੜ ਲਵੀਂਆਵਦੇ 11 ਕੱਟ ਕੇ ਮੇਰੇ 48 ਮੈਨੂੰ ਮੋੜ ਦੇਵੀਂ